ਜਿਲ੍ਹਾ ਗੁਰਦਾਸਪੁਰ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਉਨ੍ਹਾਂ ਦੇ ਹਲਕਾ ਇੰਚਾਰਜਾਂ ਵੱਲੋਂ ਦਿਖਾਈ ਗਈ ‘ਬਦਲਾਵ’ ਦੀ ਅਸਲ ਤਸਵੀਰ, ਹਾਰੇ ਹੋਏ ਉਮੀਦਵਾਰ ਕਰ ਰਹੇ ਨੁਮਾਇੰਦਗੀ

ਵਿਰੋਧੀ ਦਲ ਦੇ ਨੇਤਾ ਪ੍ਰਤਾਪ ਬਾਜਵਾ ਦਾ ਕਹਿਣਾ ਅਫਸਰਸ਼ਾਹੀ ਕਰ ਰਹੇ ਚੁਣੇ ਹੋਏ ਨੁਮਾਇੰਦਿਆਂ ਨੂੰ ਨਜ਼ਰਅੰਦਾਜ ਕਾਂਗਰਸੀ ਵਿਧਾਇਕਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਹੀਂ ਦਿੱਤੀ ਗਈ ਵਿਕਾਸ ਕਾਰਜਾਂ ਸੰਬੰਧੀ ਸੱਦੀ ਗਈ ਮੀਟਿੰਗ ਸੰਬੰਧੀ ਕੋਈ ਸੂਚਨਾ ਗੁਰਦਾਸਪੁਰ, 24 ਜੁਲਾਈ (ਮੰਨਣ ਸੈਣੀ)। ਪੰਜਾਬ ਵਿੱਚ ‘ਬਦਲਾਵ’ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਵਲੋਂ ਆਪਣਾ ਅਸਲੀ ਰੰਗ … Continue reading ਜਿਲ੍ਹਾ ਗੁਰਦਾਸਪੁਰ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਉਨ੍ਹਾਂ ਦੇ ਹਲਕਾ ਇੰਚਾਰਜਾਂ ਵੱਲੋਂ ਦਿਖਾਈ ਗਈ ‘ਬਦਲਾਵ’ ਦੀ ਅਸਲ ਤਸਵੀਰ, ਹਾਰੇ ਹੋਏ ਉਮੀਦਵਾਰ ਕਰ ਰਹੇ ਨੁਮਾਇੰਦਗੀ